

Jivan Yatra | ਜੀਵਨ ਯਾਤਰਾ
₹200.00 Original price was: ₹200.00.₹185.00Current price is: ₹185.00.
Jivan Yatra is a heartfelt journey through the teachings and values of Sikhism. It reflects on the spiritual path guided by the Gurus, focusing on love, truth, service, and connection with Waheguru. This journey inspires a simple, honest life rooted in compassion and equality. Just like nature flows in harmony, Jivan Yatra reminds us to live with balance, humility, and purpose in every step.
Jeevan Yatra Sikh dharam de updeshan ate mullan di ik bhavnatmak yatra hai. Ih Guruan de raahen prerit ruhani jeevan nu dikhaundi hai, jida aadhaar pyaar, sachaai, seva ate Waheguru naal jod hai. Ih sadhaaran, nimar te dayavan jeevan jeeun di prerna dindi hai, jiven kudrat sanjh te sumel vich vagdi hai.
ਜੀਵਨ ਯਾਤਰਾ ਸਿੱਖ ਧਰਮ ਦੇ ਉਪਦੇਸ਼ਾਂ ਅਤੇ ਮੁੱਲਾਂ ਦੀ ਇੱਕ ਭਾਵਨਾਤਮਕ ਯਾਤਰਾ ਹੈ। ਇਹ ਗੁਰੂਆਂ ਦੇ ਰਾਹੀਂ ਪ੍ਰੇਰਿਤ ਰੂਹਾਨੀ ਜੀਵਨ ਨੂੰ ਦਰਸਾਉਂਦੀ ਹੈ, ਜਿਸਦਾ ਅਧਾਰ ਪਿਆਰ, ਸਚਾਈ, ਸੇਵਾ ਅਤੇ ਵਾਹਿਗੁਰੂ ਨਾਲ ਜੋੜ ਹੈ। ਇਹ ਸਧਾਰਨ, ਨਿਮਰ ਤੇ ਦਯਾਵਾਨ ਜੀਵਨ ਜੀਊਣ ਦੀ ਪ੍ਰੇਰਨਾ ਦਿੰਦੀ ਹੈ, ਜਿਵੇਂ ਕੁਦਰਤ ਸਾਂਝ ਤੇ ਸੁਮੇਲ ਵਿੱਚ ਵਗਦੀ ਹੈ।
1. Jivan ytraa
2. Tatkara (Index)
3. Jeevan-Yatra (Maskin Ji di Aapni Zabaani) – 11
4. Apne parivaar di maansik peeda baare Maskin Ji di vedna – 18
5. Mahaan industrial shehar Bambai de dharmik asthaan baare Maskin Ji di vedna – 20
6. Jhansi de ik Gurdware vich katha karan di shuruaat – 26
7. Burle ton lambe samay layi katha di shuruaat – 29
8. Banaras ik Nirmale Baba Ji naal bhet – 32
9. Ajmer diyaan sangatavaan valon Maskin Ji da pyaar bharya sanmaan – 36
10. Maskin Ji da grihast aashram vich pravesh – 37
11. Kai shehraan vich galat kamma layi prabandhkaan naal takraav – 38
12. Kise nindak valon galat prachaar – 42
13. Alwar vich Gurmat Samagam karan baare Maskin Ji da furaa – 44
14. Alwar vich Gurdware di building banavan layi Maskin Ji di ghaalana – 46
15. San 84 di ghatna – Maskin Ji diyaan akkhaan vich hanjhoo – 48
16. Kuwait da mera visa te air ticket zabat ate giraftaari – 51
17. Baba Deep Singh Ji de asthaan te fauji pehre vich bibiyaan di daleri – 52
18. Sangataan nu Nawab Malerkotla valon vangaar – 53
19. Sri Patna Sahib vich katha di haazri – 56
20. Punjab di siyaasat baare Maskin Ji de khulle vichaar – 60
21. Hindi agitation pichhe Congress da hath – 61
22. Janata Dal di hakoomat valon kes wapas – 63
23. Maskeen Ji valon puraani parampara vich pravesh – 64
24. Hindu-Muslim veeraan valon pyaar – 66
25. . Kujh jhalakiyan de maha-anand baare tarap – 69
26. Mandir de ghadiyaal ate masit di awaaz vich koi antar nahi – 71.
27. Kothiyan di bajaaye Guru Ghar ‘ch rahina ananddaayak hai – 73
28. Akaal Purakh tak pujjiyan hoi aan aatmaavan de darshan – 75.
29. Akritaghan vidyarthiyan baare Maskeen Ji de vichaar – 79.
30. Sewadaraan baare Maskeen Ji di vedna – 82. Maata-pita di
31. ghaat ate paschataap – 83.
32. Dharam-parchar dhanche sambandhi Maskeen Ji di chinta – 84.
33. Prabhu di pyaas ate tarap sikhran ‘te – 87
34. . Ikk buzurg valon 84
35. diyaan ghatnaavan baare paishingoi – 89.
36. Pujje hoye sant mahaatmaan ate rasik aatmaavan baare Maskeen Ji di tarap – 91
37. Rubaiyaan ate She’r (Krit Giani Sant Singh Ji Maskeen)
38. Rubaiyaan baare kujh vichaar – 97
39. Khizaan-o-Bahaar (Punjabi rubaiyaan) – 99
40. Urdu rubaiyaan – 102
41. Punjabi she’r – 106
42. Urdu she’r – 107
43. Vishesh Bhag:
44. Maskeen Ji nu sangat valon ‘Panth Ratan’ da khitaab – 108
45. Ek Jot Dui Moorti – 114
46. Amrit Benti – 115
47. Raah ton ukhadia hoya ikk gummnaam sajjan jisnu Maskeen Ji paason sahi raah milia – 116
48. Bhullian Vissriyaan Yaadan – I – 123
49. Bhullian Vissriyaan Yaadan – II – 128
ਤਤਕਰਾ
ਜੀਵਨ-ਯਾਤਰਾ (ਮਸਕੀਨ ਜੀ ਦੀ ਆਪਣੀ ਜ਼ਬਾਨੀ) – ੧੧
1. ਆਪਣੇ ਪਰਿਵਾਰ ਦੀ ਮਾਨਸਿਕ ਪੀੜਾ ਬਾਰੇ ਮਸਕੀਨ ਜੀ ਦੀ ਵੇਦਨਾ – ੧੮
2. ਮਹਾਨ ਇੰਡਸਟਰੀਅਲ ਸ਼ਹਿਰ ਬੰਬਈ ਦੇ ਧਾਰਮਿਕ ਅਸਥਾਨਾਂ ਬਾਰੇ ਮਸਕੀਨ ਜੀ ਦੀ ਵੇਦਨਾ – ੨੦
3. ਝਾਂਸੀ ਦੇ ਇੱਕ ਗੁਰਦੁਆਰੇ ਵਿਚ ਕਥਾ ਕਰਨ ਦੀ ਸ਼ੁਰੂਆਤ – ੨੬
4. ਬੁਰਲੇ ਤੋਂ ਲੰਬੇ ਸਮੇਂ ਲਈ ਕਥਾ ਦੀ ਸ਼ੁਰੂਆਤ – ੨੯
5. ਬਨਾਰਸ ਇੱਕ ਨਿਰਮਲੇ ਬਾਬਾ ਜੀ ਨਾਲ ਭੇਂਟ – ੩੨
6. ਅਜਮੇਰ ਦੀਆਂ ਸੰਗਤਾਂ ਵਲੋਂ ਮਸਕੀਨ ਜੀ ਦਾ ਪਿਆਰ ਭਰਿਆ ਸਨਮਾਨ – ੩੬
7. ਮਸਕੀਨ ਜੀ ਦਾ ਗ੍ਰਿਹਸਤ ਆਸ਼ਰਮ ਵਿਚ ਪ੍ਰਵੇਸ਼ – ੩੭
8. ਕਈ ਸ਼ਹਿਰਾਂ ਵਿਚ ਗ਼ਲਤ ਕੰਮਾਂ ਲਈ ਪ੍ਰਬੰਧਕਾਂ ਨਾਲ ਟਕਰਾਅ – ੩੮
9. ਕਿਸੇ ਨਿੰਦਕ ਵਲੋਂ ਗ਼ਲਤ ਪ੍ਰਚਾਰ – ੪੨
10. ਅਲਵਰ ਵਿਚ ਗੁਰਮਤਿ ਸਮਾਗਮ ਕਰਨ ਬਾਰੇ ਮਸਕੀਨ ਜੀ ਦਾ ਫੁਰਨਾ – ੪੪
11. ਅਲਵਰ ਵਿਚ ਗੁਰਦੁਆਰੇ ਦੀ ਇਮਾਰਤ ਬਣਾਉਣ ਲਈ ਮਸਕੀਨ ਜੀ ਦੀ ਘਾਲਣਾ – ੪੬
12. ਸਨ ੮੪ ਦੀ ਘਟਨਾ – ਮਸਕੀਨ ਜੀ ਦੀਆਂ ਅੱਖਾਂ ਵਿਚ ਹੰਝੂ – ੪੮
13. ਕੁਵੈਤ ਦਾ ਮੇਰਾ ਵੀਜ਼ਾ ਤੇ ਏਅਰ ਟਿਕਟ ਜ਼ਬਤ ਅਤੇ ਗ੍ਰਿਫਤਾਰੀ – ੫੧
14. ਬਾਬਾ ਦੀਪ ਸਿੰਘ ਜੀ ਦੇ ਅਸਥਾਨ ‘ਤੇ ਫੌਜੀ ਪਹਿਰੇ ਵਿਚ ਬੀਬੀਆਂ ਦੀ ਦਲੇਰੀ – ੫੨
15. ਸੰਗਤਾਂ ਨੂੰ ਨਵਾਬ ਮਲੇਰਕੋਟਲਾ ਵਲੋਂ ਵੰਗਾਰ – ੫੩
16. ਸ੍ਰੀ ਪਟਨਾ ਸਾਹਿਬ ਵਿਚ ਕਥਾ ਦੀ ਹਾਜ਼ਰੀ – ੫੬
17. ਪੰਜਾਬ ਦੀ ਸਿਆਸਤ ਬਾਰੇ ਮਸਕੀਨ ਜੀ ਦੇ ਖੁਲ੍ਹੇ ਵਿਚਾਰ – ੬੦
18. ਹਿੰਦੀ ਐਜੀਟੇਸ਼ਨ ਪਿੱਛੇ ਕਾਂਗਰਸ ਦਾ ਹੱਥ – ੬੧
19. ਜਨਤਾ ਦਲ ਦੀ ਹਕੂਮਤ ਵਲੋਂ ਕੇਸ ਵਾਪਸ – ੬੩
20. ਮਸਕੀਨ ਜੀ ਵਲੋਂ ਪੁਰਾਣੀ ਪਰੰਪਰਾ ਵਿਚ ਪ੍ਰਵੇਸ਼ – ੬੪
21. ਹਿੰਦੂ-ਮੁਸਲਿਮ ਵੀਰਾਂ ਵਲੋਂ ਪਿਆਰ – ੬੬
22. ਕੁਝ ਝਲਕੀਆਂ ਦੇ ਮਹਾਂ-ਅਨੰਦ ਬਾਰੇ ਤੜਪ – ੬੯
23. ਮੰਦਰ ਦੇ ਘੜਿਆਲ ਅਤੇ ਮਸੀਤ ਦੀ ਅਵਾਜ਼ ਵਿਚ ਕੋਈ ਅੰਤਰ ਨਹੀਂ – ੭੧
24. ਕੋਠੀਆਂ ਦੀ ਬਜਾਏ ਗੁਰੂ ਘਰ ‘ਚ ਰਹਿਣਾ ਅਨੰਦਦਾਇਕ ਹੈ – ੭੩
25. ਅਕਾਲ ਪੁਰਖ ਤਕ ਪੁੱਜੀਆਂ ਹੋਈਆਂ ਆਤਮਾਵਾਂ ਦੇ ਦਰਸ਼ਨ – ੭੫
26. ਅਕ੍ਰਿਤਘਣ ਵਿਦਿਆਰਥੀਆਂ ਬਾਰੇ ਮਸਕੀਨ ਜੀ ਦੇ ਵਿਚਾਰ – ੭੯
27. ਸੇਵਾਦਾਰਾਂ ਬਾਰੇ ਮਸਕੀਨ ਜੀ ਦੀ ਵੇਦਨਾ – ੮੨
28. ਮਾਤਾ-ਪਿਤਾ ਦੀ ਘਾਟ ਅਤੇ ਪਛਤਾਵਾ – ੮੩
29. ਧਰਮ-ਪਰਚਾਰ ਢਾਂਚੇ ਸਬੰਧੀ ਮਸਕੀਨ ਜੀ ਦੀ ਚਿੰਤਾ – ੮੪
30. ਪ੍ਰਭੂ ਦੀ ਪਿਆਸ ਅਤੇ ਤੜਪ ਸਿਖਰਾਂ ‘ਤੇ – ੮੭
31. ਇਕ ਬਜ਼ੁਰਗ ਵਲੋਂ ੮੪ ਦੀਆਂ ਘਟਨਾਵਾਂ ਬਾਰੇ ਪੇਸ਼ੀਨਗੋਈ – ੮੯
32. ਪੁੱਜੇ ਹੋਏ ਸੰਤ ਮਹਾਤਮਾਵਾਂ ਅਤੇ ਰਸਿਕ ਆਤਮਾਵਾਂ ਬਾਰੇ ਮਸਕੀਨ ਜੀ ਦੀ ਤੜਪ – ੯੧
ਰੁਬਾਈਆਂ ਅਤੇ ਸ਼ੇਅਰ (ਕ੍ਰਿਤ: ਗਿਆਨੀ ਸੰਤ ਸਿੰਘ ਜੀ ਮਸਕੀਨ)
1. ਰੁਬਾਈਆਂ ਬਾਰੇ ਕੁਝ ਵਿਚਾਰ – ੯੭
2. ਖ਼ਿਜ਼ਾਂ-ਓ-ਬਹਾਰ (ਪੰਜਾਬੀ ਰੁਬਾਈਆਂ) – ੯੯
3. ਉਰਦੂ ਰੁਬਾਈਆਂ – ੧੦੨
4. ਪੰਜਾਬੀ ਸ਼ੇਅਰ – ੧੦੬
5. ਉਰਦੂ ਸ਼ੇਅਰ – ੧੦੭
ਵਿਸ਼ੇਸ਼ ਅੰਗ:
• ਮਸਕੀਨ ਜੀ ਨੂੰ ਸੰਗਤਾਂ ਵਲੋਂ ‘ਪੰਥ-ਰਤਨ’ ਦਾ ਖ਼ਿਤਾਬ – ੧੦੮
• ਏਕ ਜੋਤਿ ਦੁਇ ਮੂਰਤੀ – ੧੧੪
• ਅੰਮ੍ਰਿਤ ਬੇਨਤੀ – ੧੧੫
• ਰਾਹ ਤੋਂ ਉਖੜਿਆ ਹੋਇਆ ਇਕ ਗੁੰਮਨਾਮ ਸੱਜਣ, ਜਿਸ ਨੂੰ ਮਸਕੀਨ ਜੀ ਪਾਸੋਂ ਸਹੀ ਰਾਹ ਮਿਲਿਆ – ੧੧੬
• ਭੁੱਲੀਆਂ ਵਿਸਰੀਆਂ ਯਾਦਾਂ – I – ੧੨੩
• ਭੁੱਲੀਆਂ ਵਿਸਰੀਆਂ ਯਾਦਾਂ – II – ੧੨੮
Dimensions | 21.5 × 13.4 × 1 cm |
---|---|
Pages |
144 |
Language |
Punjabi |
Writer Name |
Charnjit Singh |
Reviews
There are no reviews yet.