

Maharaja Sher Singh | ਮਹਾਰਾਜਾ ਸ਼ੇਰ ਸਿੰਘ
₹200.00 Original price was: ₹200.00.₹170.00Current price is: ₹170.00.
Maharaja Sher Singh was a notable ruler in Sikh history. He was the son of Maharaja Ranjit Singh and took the throne of Lahore in 1841. His rule was mostly peaceful, but due to political conspiracies, he was assassinated. His legacy remains a part of the rich Sikh heritage.
Maharaja Sher Singh Sikh itihaas de vikhyaat shaasak san. Oh Maharaja Ranjit Singh de puttar san ate 1841 vich Lahore di gaddi ‘te baithe. Oh di raajgiri shaantipuran si, par raajnaitik saazishaan kaaran oh di hattiya ho gayi.
ਮਹਾਰਾਜਾ ਸ਼ੇਰ ਸਿੰਘ ਸਿੱਖ ਇਤਿਹਾਸ ਦੇ ਵਿਖਿਆਤ ਸ਼ਾਸਕ ਸਨ। ਉਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ ਅਤੇ 1841 ਵਿੱਚ ਲਾਹੌਰ ਦੀ ਗੱਦੀ ‘ਤੇ ਬੈਠੇ। ਉਹ ਦੀ ਰਾਜਗਿਰੀ ਸ਼ਾਂਤੀਪੂਰਨ ਸੀ, ਪਰ ਰਾਜਨੀਤਿਕ ਸਾਜ਼ਿਸ਼ਾਂ ਕਾਰਨ ਉਹ ਦੀ ਹੱਤਿਆ ਹੋ ਗਈ।
Lekh Soochi
1. Bhoomika ……………………………………….. 9
2. Maharaja Sher Singh ……………………………. 11
3. Kanwar Sher Singh di Pehli …………………….. 13
4. Preekhia-Shahzada Sher Singh da Viaah ……….. 17
5. Leli te Kanwar Sher Singh ……………………… 18
6. Leli Mar Gaya ………………………………….. 19
7. Leli Ji Piya ……………………………………. 19
8. Leli Mil Gaya …………………………………… 19
9. Leli Chaliya Gaya ………………………………. 20
10. Dhanpat Rai di Kutal Chaal …………………….. 20
11. Ghatna Vicho Ghatna, Leli nu Ghazi Lutt ke lai gaye 21
12. Leli Mur Kanwar Sher Singh di Hazoori vich …….. 22
13. Shahzade da Lahore Pahuncha ………………….. 23
14. Kudrat da Chamatkar ……………………………. 23
15. Leli Hughl di Nigah vich ………………………….. 23
16. Leli Ghada si ki Ghodi ……………………………. 24
17. Dooja Vivaah …………………………………….. 25
18. Khatkan par Bhaari Fatah ………………………. 26
19. Shahzada Sher Singh di Adutti Political Safalta …. 29
20. Fakir Ji Barelvi de Darbar vich ………………… 30
21. Shahzada Sher Singh di Hor Safalta ……………. 34
22. Barelvi Khalifa di Jahadi Lahir da Ant ………. 37
23. Thakot ton vi Bhajj Gaya ……………………… 40
24. Vahathian di Lahir di Samapti ……………….. 42
25. Sayyed Ahmad nu Angrezan walon Uksahat …… 43
26. Kudrati Niaan ………………………………… 44
27. Sher-i-Punjab di Door-Drishti ……………….. 46
28. Balakot par Charhai ………………………….. 46
29. Balakot da Sangram ………………………….. 47
30. Sayyed Ahmad Shah de Irade …………………. 52
31. Sher-i-Punjab nu Khushkhabri ……………….. 54
32. Khalifa da Antam Sanskar …………………… 54
33. Sher-i-Punjab diyan Khushiyan ……………….. 55
34. 34-35. Is Fatah da Khalifa di Lahir par ki Asar Pia? … 56
35. Shahzada Sher Singh da Lahore Pahuncha ……….. 56
36. Kashmir di Governari ………………………….. 58
37. Kashmir da Kudrati Chittar …………………… 58
38. Kashmir di Vilakhan Upaj …………………….. 59
39. Shahzada Sher Singh Kashmir vich …………… 61
40. Shahi Darbar ……………………………………. 61
41. Jamandar Khushal Singh da Kashmir ton Nikala ….. 61
42. Hor Sudhaar – 65
43. Zameendaraan di unnati de saadhan – 66
44. Shahzada Sher Singh da Ladakh (Tibbat) nu Khalsa –46Raaj vich milaana – 68
45 Sher-e-Punjab naal vichaar – 69
46 Shahzada Sher Singh nu hor vadh zimmedaari sonpi gayi – 73
47. Khalsa Raaj unnati di teesi par – 75
48. Khalsa Raaj par kaale badal – 77
49. Kanwar Sher Singh di udaar-chiti – 80
50. Khalsa Raaj Council de prabandh vich – 80
51. Paaj da khullna – 81
52. Mukhiyan da faisla – 81
53. Lahore wal kooch – 82
54. Lahore par charhai – 83
55. Aje vi taal matola – 87
56. Khazane di lutt – 88
57. Maharaja Sher Singh di takhat-nashee di akhin dithe haal – 90
58. Gharoghi jhagde mukaun da yatan – 93
59. Maharani di parvaangi – 93
60. Sikka chalauna – 97
61. Punar janam – 97
62. Rani Chand Kaur di hattiya – 99
63. Bhed khulh jaana – 102
64. Khalse di Tibbat te Cheeniyaan par dooji vaar fatah – 104
65. Angrez hakoomat di ghabraahat – 106
66. Lahoo rage patar – 107
67. Sandhawaliye kaun san? – 107
68. Virodhta da kaaran –
69. Sandhawaliye mur Punjab vich kiven aaye – 110
70. Maharaje di hajoori vich – 112
71. Doonghi chaal – 113
72. Ghar phook tamasha – 114
73. Mannan nu tarfaan den wali ghatna – 117
74. Keete da phal – 119
75. Kille par charhai – 123
76. Maharaja Sher Singh de jeevan par ik nazar – 125
77. Vidya naal pyaar – 126
78. Khull-dili – 127
79. Raaj-prabandh – 128
80. Maharaja Sher Singh da zaati kharch – 130
81. Khalsa Raaj vich hor vaadha – 131
82. Khalsa jhande da satikaar – 131
83. Us diyan bhulan – 133
84. Nichor – 136
ਲੇਖ ਸੂਚੀ
1. ਭੂਮਿਕਾ …………………………………………… 9
2. ਮਹਾਰਾਜਾ ਸ਼ੇਰ ਸਿੰਘ ……………………………. 11
3. ਕੰਵਰ ਸ਼ੇਰ ਸਿੰਘ ਦੀ ਪਹਿਲੀ …………………….. 13
4. ਪ੍ਰੀਖਿਆ-ਸ਼ਹਿਜ਼ਾਦਾ ਸ਼ੇਰ ਸਿੰਘ ਦਾ ਵਿਆਹ …….. 17
5. ਲੇਲੀ ਤੇ ਕੰਵਰ ਸ਼ੇਰ ਸਿੰਘ ………………………. 18
6. ਲੇਲੀ ਮਰ ਗਿਆ ……………………………………. 19
7. ਲੇਲੀ ਜੀ ਪਿਆ ………………………………………. 19
8. ਲੇਲੀ ਮਿਲ ਗਿਆ …………………………………….. 19
9. ਲੇਲੀ ਚਲਿਆ ਗਿਆ ………………………………….. 20
10. ਧੰਨਪਤ ਰਾਏ ਦੀ ਕੁਟਲ ਚਾਲ ………………………. 20
11. ਘਟਨਾ ਵਿਚੋਂ ਘਟਨਾ, ਲੇਲੀ ਨੂੰ ਗਾਜ਼ੀ ਲੁੱਟ ਕੇ ਲੈ ਗਏ … 21
12. ਲੇਲੀ ਮੁੜ ਕੰਵਰ ਸ਼ੇਰ ਸਿੰਘ ਦੀ ਹਜ਼ੂਰੀ ਵਿਚ …….. 22
13. ਸ਼ਹਿਜ਼ਾਦੇ ਦਾ ਲਾਹੌਰ ਪਹੁੰਚਣਾ ………………….. 23
14. ਕੁਦਰਤ ਦਾ ਚਮਤਕਾਰ …………………………….. 23
15. ਲੇਲੀ ਹੂਗਲ ਦੀ ਨਿਗਾਹ ਵਿਚ …………………………. 23
16. ਲੇਲੀ ਘੜਾ ਸੀ ਕਿ ਘੋੜੀ ………………………….. 24
17. ਦੂਜਾ ਵਿਵਾਹ ………………………………………. 25
18. ਖਟਕਾਂ ਪਰ ਭਾਰੀ ਫ਼ਤਹ …………………………….. 26
19. ਸ਼ਹਿਜ਼ਾਦਾ ਸ਼ੇਰ ਸਿੰਘ ਦੀ ਅਦੁੱਤੀ ਪੁਲੀਟੀਕਲ ਸਫਲਤਾ … 29
20. ਫਕੀਰ ਜੀ ਬਰੇਲਵੀ ਦੇ ਦਰਬਾਰ ਵਿਚ ……………….. 30
21. ਸ਼ਹਿਜ਼ਾਦਾ ਸ਼ੇਰ ਸਿੰਘ ਦੀ ਹੋਰ ਸਫਲਤਾ ……………. 34
22. ਬਰੇਲਵੀ ਖਲੀਫੇ ਦੀ ਜਹਾਦੀ ਲਹਿਰ ਦਾ ਅੰਤ ……….. 37
23. ਥਾਕੋਟ ਤੋਂ ਵੀ ਭੱਜ ਗਿਆ ……………………………. 40
24. ਵਹਾਥੀਆਂ ਦੀ ਲਹਿਰ ਦੀ ਸਮਾਪਤੀ ………………….. 42
25. ਸੰਯਦ ਅਹਿਮਦ ਨੂੰ ਅੰਗਰੇਜ਼ਾਂ ਵਲੋਂ ਉਕਸਾਹਟ ………. 43
26. ਕੁਦਰਤੀ ਨਿਆਂ ……………………………………. 44
27. ਸ਼ੇਰਿ ਪੰਜਾਬ ਦੀ ਦੂਰ-ਦ੍ਰਿਸ਼ਟੀ ………………….. 46
28. ਬਾਲਾਕੋਟ ਪਰ ਚੜਾਈ …………………………….. 46
29. ਬਾਲਾਕੋਟ ਦਾ ਸੰਗਰਾਮ ………………………….. 47
30. ਸੰਯਦ ਅਹਿਮਦ ਸ਼ਾਹ ਦੇ ਇਰਾਦੇ ………………….. 52
31. ਸ਼ੇਰਿ ਪੰਜਾਬ ਨੂੰ ਖੁਸ਼ਖਬਰੀ ……………………… 54
32. ਖਲੀਫੇ ਦਾ ਅੰਤਮ ਸੰਸਕਾਰ ……………………….. 54
33. ਸ਼ੇਰਿ ਪੰਜਾਬ ਦੀਆਂ ਖੁਸ਼ੀਆਂ ……………………… 55
34. ਇਸ ਫ਼ਤਹ ਦਾ ਖਲੀਫਾ ਦੀ ਲਹਿਰ ‘ਤੇ ਕੀ ਅਸਰ ਪਿਆ? …. 56
35. ਸ਼ਹਿਜ਼ਾਦਾ ਸ਼ੇਰ ਸਿੰਘ ਦਾ ਲਾਹੌਰ ਪਹੁੰਚਣਾ ………… 56
36. ਕਸ਼ਮੀਰ ਦੀ ਗਵਰਨਰੀ …………………………….. 58
37. ਕਸ਼ਮੀਰ ਦਾ ਕੁਦਰਤੀ ਚਿੱਤਰ ……………………….. 58
38. ਕਸ਼ਮੀਰ ਦੀ ਵਿਲੱਖਣ ਉਪਜ …………………………. 59
39. ਸ਼ਹਿਜ਼ਾਦਾ ਸ਼ੇਰ ਸਿੰਘ ਕਸ਼ਮੀਰ ਵਿਚ ……………… 61
40. ਸ਼ਾਹੀ ਦਰਬਾਰ …………………………………….. 61
41. ਜਮਾਂਦਾਰ ਖੁਸ਼ਾਲ ਸਿੰਘ ਦਾ ਕਸ਼ਮੀਰ ਤੋਂ ਨਿਕਾਲਾ …….. 61
42. ਹੋਰ ਸੁਧਾਰ – ੬੫
43. ਜ਼ਮੀੰਦਾਰਾਂ ਦੀ ਉੱਨਤੀ ਦੇ ਸਾਧਨ – ੬੬
44. ਸ਼ਹਿਜ਼ਾਦਾ ਸ਼ੇਰ ਸਿੰਘ ਦਾ ਲੱਦਾਖ (ਤਿੱਬਤ) ਨੂੰ ਖ਼ਾਲਸਾ ਰਾਜ ਵਿੱਚ ਮਿਲਾਣਾ – ੬੮
46 ਸ਼ੇਰਿ-ਪੰਜਾਬ ਨਾਲ ਵਿਚਾਰ – ੬੯
45 ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਹੋਰ ਵੱਧ ਜ਼ਿੰਮੇਵਾਰੀ ਸੌਂਪੀ ਗਈ – ੭੩
47. ਖ਼ਾਲਸਾ ਰਾਜ ਉੱਨਤੀ ਦੀ ਟੀਸੀ ‘ਤੇ – ੭੫
48. ਖ਼ਾਲਸਾ ਰਾਜ ‘ਤੇ ਕਾਲੇ ਬਦਲ – ੭੭
49. ਕੰਵਰ ਸ਼ੇਰ ਸਿੰਘ ਦੀ ਉਦਾਰ-ਚਿਤੀ – ੮੦
50. ਖ਼ਾਲਸਾ ਰਾਜ ਕੌਂਸਲ ਦੇ ਪ੍ਰਬੰਧ ਵਿੱਚ – ੮੦
51. ਪਾਜ਼ ਦਾ ਖੁੱਲਣਾ – ੮੧
52. ਮੁਖੀਆਂ ਦਾ ਫੈਸਲਾ – ੮੧
53. ਲਾਹੌਰ ਵੱਲ ਕੂਚ – ੮੨
54. ਲਾਹੌਰ ‘ਤੇ ਚੜ੍ਹਾਈ – ੮੩
55. ਅਜੇ ਵੀ ਟਾਲ ਮਟੋਲਾ – ੮੭
56. ਖ਼ਜ਼ਾਨੇ ਦੀ ਲੁੱਟ – ੮੮
57. ਮਹਾਰਾਜਾ ਸ਼ੇਰ ਸਿੰਘ ਦੀ ਤਖ਼ਤ-ਨਸ਼ੀਨੀ ਦੇ ਅੱਖੀਂ ਡਿੱਠੇ ਹਾਲ – ੯੦
58. ਘਰੋਗੀ ਝਗੜੇ ਮੁਕਾਉਣ ਦਾ ਯਤਨ – ੯੩
59. ਮਹਾਰਾਣੀ ਦੀ ਪ੍ਰਵਾਨਗੀ – ੯੩
60. ਸਿੱਕਾ ਚਲਾਉਣਾ – ੯੭
61. ਪੁਨਰ ਜਨਮ – ੯੭
62. ਰਾਣੀ ਚੰਦ ਕੌਰ ਦੀ ਹੱਤਿਆ – ੯੯
63. ਭੇਦ ਖੁੱਲ੍ਹ ਜਾਣਾ – ੧੦੨
64. ਖ਼ਾਲਸੇ ਦੀ ਤਿੱਬਤ ਤੇ ਚੀਨੀਆਂ ‘ਤੇ ਦੂਜੀ ਵਾਰ ਫ਼ਤਹ – ੧੦੪
65. ਅੰਗਰੇਜ਼ ਹਕੂਮਤ ਦੀ ਘਬਰਾਹਟ – ੧੦੬
66. ਲਹੂ ਰਗੇ ਪੱਤਰ – ੧੦੭
67. ਸੰਧਾਂਵਾਲੀਏ ਕੌਣ ਸਨ? – ੧੦੭
68. ਵਿਰੋਧਤਾ ਦਾ ਕਾਰਨ –
69. ਸੰਧਾਂਵਾਲੀਏ ਮੁੜ ਪੰਜਾਬ ਵਿੱਚ ਕਿਵੇਂ ਆਏ – ੧੧੦
70. ਮਹਾਰਾਜੇ ਦੀ ਹਜੂਰੀ ਵਿੱਚ – ੧੧੨
71. ਡੂੰਘੀ ਚਾਲ – ੧੧੩
72. ਘਰ ਫੂਕ ਤਮਾਸਾ – ੧੧੪
73. ਮਨਾਂ ਨੂੰ ਤੜਫ਼ਾ ਦੇਣ ਵਾਲੀ ਘਟਨਾ – ੧੧੭
74. ਕੀਤੇ ਦਾ ਫਲ – ੧੧੯
75. ਕਿਲ੍ਹੇ ‘ਤੇ ਚੜ੍ਹਾਈ – ੧੨੩
76. ਮਹਾਰਾਜਾ ਸ਼ੇਰ ਸਿੰਘ ਦੇ ਜੀਵਨ ‘ਤੇ ਇਕ ਨਜ਼ਰ – ੧੨੫
77. ਵਿਦਿਆ ਨਾਲ ਪਿਆਰ – ੧੨੬
78. ਖੁੱਲ੍ਹ-ਦਿਲੀ – ੧੨੭
79. ਰਾਜ-ਪ੍ਰਬੰਧ – ੧੨੮
80. ਮਹਾਰਾਜਾ ਸ਼ੇਰ ਸਿੰਘ ਦਾ ਜ਼ਾਤੀ ਖ਼ਰਚ – ੧੩੦
81. ਖ਼ਾਲਸਾ ਰਾਜ ਵਿੱਚ ਹੋਰ ਵਾਧਾ – ੧੩੧
82. ਖ਼ਾਲਸਾ ਝੰਡੇ ਦਾ ਸਤਿਕਾਰ – ੧੩੧
83. ਉਸ ਦੀਆਂ ਭੁੱਲਾਂ – ੧੩੩
84. ਨਿਚੋੜ – ੧੩੬
Dimensions | 21.5 × 13.8 × 1.3 cm |
---|---|
Page |
136 |
Language |
Punjabi |
Writer Name |
Baba Prem Singh Hoti |
Reviews
There are no reviews yet.