

Udd De Baaz | ਉੱਡਦੇ ਬਾਜ਼
₹200.00 Original price was: ₹200.00.₹192.00Current price is: ₹192.00.
Udd De Baaz is a powerful book that shares deep insights into Sikh history and Sikh religious values. This book tells real stories of courage, faith, and sacrifice from Sikh history in a simple and inspiring way. It is not just a book, but a journey into the soul of Sikh tradition. Readers will find this book helpful in understanding the strong spirit of Sikh warriors and saints. Written with care and truth, the book connects young minds with Sikh religious teachings and historical events that shaped the community.
Udd De Baaz ikk shaktishaali kitaab hai jo Sikh itihaas ate Sikh dharmak mullan baare gahri jaanakari dindi hai. Ih kitaab Sikh itihaas dian sachian kahaniyan nu saukhe te prernaadaik dhang naal dassdi hai. Ih sirf ikk kitaab nahin, sagon Sikh parampara di rooh naal jodhan vaali ikk yaatra hai. Ih kitaab naujwanaan nu Sikh dharam ate itihaasik ghatnawan nu samajhan vich madad kardi hai.
ਉੱਡ ਦੇ ਬਾਜ਼ ਇੱਕ ਸ਼ਕਤੀਸ਼ਾਲੀ ਕਿਤਾਬ ਹੈ ਜੋ ਸਿੱਖ ਇਤਿਹਾਸ ਅਤੇ ਸਿੱਖ ਧਰਮਕ ਮੁੱਲਾਂ ਬਾਰੇ ਗਹਿਰੀ ਜਾਣਕਾਰੀ ਦਿੰਦੀ ਹੈ। ਇਹ ਕਿਤਾਬ ਸਿੱਖ ਇਤਿਹਾਸ ਦੀਆਂ ਸੱਚੀਆਂ ਕਹਾਣੀਆਂ ਨੂੰ ਸੌਖੇ ਤੇ ਪ੍ਰੇਰਣਾਦਾਇਕ ਢੰਗ ਨਾਲ ਦੱਸਦੀ ਹੈ। ਇਹ ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਸਿੱਖ ਪਰੰਪਰਾ ਦੀ ਰੂਹ ਨਾਲ ਜੋੜਨ ਵਾਲੀ ਇੱਕ ਯਾਤਰਾ ਹੈ। ਇਹ ਕਿਤਾਬ ਨੌਜਵਾਨਾਂ ਨੂੰ ਸਿੱਖ ਧਰਮ ਅਤੇ ਇਤਿਹਾਸਿਕ ਘਟਨਾਵਾਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ।
Ikk naaval da aagaaz
Nikki hundi main Bhai Veer Singh horan de naaval ‘Sundari’, ‘Satwant Kaur’ te ‘Bijay Singh’ padhe san, jinhaan da mere man te bahut goorha prabhaav piya. Phir Sikh sangharsh de dauran Sr. Jaswant Singh Kanwal da naaval ‘Lahu di Loa’ padhia. Hor vi kai kitaaban padhiyan te kai naaval vi padhe, par ajj de samay vich naaval likhan da rujhan lekhkan vich bahut ghatt hai.
Is gambhir vishay te meri Khalsa ji naal kai vaar gall hoi te vichaar vataandara hunda riha, akheer is vichaar vataandare de vich hi Khalsa ji ne ‘Uddde Baaz’ naaval likhna arambh kita. Ih naaval ‘Vangaar’ magazine ch pehli kishat chhapan toñ le ke paathkan lai bahut hi khich da kendar ban gaya, jis baare kai paathkan di mere naal vi gall hoi te aje vi kai paathak phone karke is naaval nu mukammal roop ch mangde han.
Mainu ‘Uddde Baaz’ de mukammal roop vich do bhaagaan vich chhape jaan de pehle kadam vajon is da pehla bhaag kitaabi roop ch chhape jaan di bahut khushi hoi hai. Main Khalsa ji de naal naal ohna paathkan nu vi vadhai dindi haan, jihde lamme samay toñ ‘Uddde Baaz’ nu kitaabi roop ch udik rahe san.
Bibi Sandeep Kaur
Bhai Dharam Singh Khalsa Charitable Trust
Sultanwind, Sri Amritsar
98558-03391
ਇੱਕ ਨਾਵਲ ਦਾ ਆਗਾਜ਼
ਨਿੱਕੀ ਹੁੰਦੀ ਮੈਂ ਭਾਈ ਵੀਰ ਸਿੰਘ ਹੋਰਾਂ ਦੇ ਨਾਵਲ ‘ਸੁੰਦਰੀ’ ‘ਸਤਵੰਤ ਕੌਰ’ ਤੇ ‘ਬਿਜੈ ਸਿੰਘ’ ਪੜ੍ਹੇ ਸਨ, ਜਿਨ੍ਹਾਂ ਦਾ ਮੇਰੇ ਮਨ ਤੇ ਬਹੁਤ ਗੂੜ੍ਹਾ ਪ੍ਰਭਾਵ ਪਿਆ। ਫਿਰ ਸਿੱਖ ਸੰਘਰਸ਼ ਦੇ ਦੌਰਾਨ ਸ੍ਰ. ਜਸਵੰਤ ਸਿੰਘ ਕੰਵਲ ਦਾ ਨਾਵਲ ‘ਲਹੂ ਦੀ ਲੋਅ’ ਪੜ੍ਹਿਆ। ਹੋਰ ਵੀ ਕਈ ਕਿਤਾਬਾਂ ਪੜ੍ਹੀਆਂ ਤੇ ਕਈ ਨਾਵਲ ਵੀ ਪੜ੍ਹੇ, ਪਰ ਅੱਜ ਦੇ ਸਮੇਂ ਵਿੱਚ ਨਾਵਲ ਲਿਖਣ ਦਾ ਰੁਝਾਨ ਲੇਖਕਾਂ ਵਿੱਚ ਬਹੁਤ ਘੱਟ ਹੈ।
ਇਸ ਗੰਭੀਰ ਵਿਸ਼ੇ ਤੇ ਮੇਰੀ ਖਾਲਸਾ ਜੀ ਨਾਲ਼ ਕਈ ਵਾਰ ਗੱਲ ਹੋਈ ਤੇ ਵਿਚਾਰ ਵਟਾਂਦਰਾ ਹੁੰਦਾ ਰਿਹਾ, ਅਖੀਰ ਇਸ ਵਿਚਾਰ ਵਟਾਂਦਰੇ ਦੇ ਵਿੱਚ ਹੀ ਖਾਲਸਾ ਜੀ ਨੇ ‘ਉੱਡਦੇ ਬਾਜ਼’ ਨਾਵਲ ਲਿਖਣਾ ਅਰੰਭ ਕੀਤਾ। ਇਹ ਨਾਵਲ ‘ਵੰਗਾਰ’ ਮੈਗਜ਼ੀਨ ‘ਚ ਪਹਿਲੀ ਕਿਸ਼ਤ ਛਪਣ ਤੋਂ ਲੈ ਕੇ ਪਾਠਕਾਂ ਲਈ ਬਹੁਤ ਹੀ ਖਿੱਚ ਦਾ ਕੇਂਦਰ ਬਣ ਗਿਆ, ਜਿਸ ਬਾਰੇ ਕਈ ਪਾਠਕਾਂ ਦੀ ਮੇਰੇ ਨਾਲ਼ ਵੀ ਗੱਲ ਹੋਈ ਤੇ ਅਜੇ ਵੀ ਕਈ ਪਾਠਕ ਫ਼ੋਨ ਕਰ ਕੇ ਇਸ ਨਾਵਲ ਨੂੰ ਮੁਕੰਮਲ ਰੂਪ ‘ਚ ਮੰਗਦੇ ਹਨ। ਮੈਨੂੰ ਉੱਡਦੇ ਬਾਜ਼ ਦੇ ਮੁਕੰਮਲ ਰੂਪ ਵਿੱਚ ਦੋ ਭਾਗਾਂ ਵਿੱਚ ਛਾਪੇ ਜਾਣ ਦੇ ਪਹਿਲੇ ਕਦਮ ਵਜੋਂ ਇਸ ਦਾ ਪਹਿਲਾ ਭਾਗ ਕਿਤਾਬੀ ਰੂਪ ‘ਚ ਛਾਪੇ ਜਾਣ ਦੀ ਬਹੁਤ ਖੁਸ਼ੀ ਹੋਈ ਹੈ। ਮੈਂ ਖਾਲਸਾ ਜੀ ਦੇ ਨਾਲ਼ ਨਾਲ਼ ਉਹਨਾਂ ਪਾਠਕਾਂ ਨੂੰ ਵੀ ਵਧਾਈ ਦਿੰਦੀ ਹਾਂ, ਜਿਹੜੇ ਲੰਮੇ ਸਮੇਂ ਤੋਂ ਉੱਡਦੇ ਬਾਜ਼ ਨੂੰ ਕਿਤਾਬੀ ਰੂਪ ‘ਚ ਉਡੀਕ ਰਹੇ ਸਨ।
ਬੀਬੀ ਸੰਦੀਪ ਕੌਰ
ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ
ਸੁਲਤਾਨਵਿੰਡ, ਸ੍ਰੀ ਅੰਮ੍ਰਿਤਸਰ
# 98558-03391
Dimensions | 21.5 × 14 × 1 cm |
---|---|
Pages |
173 |
Language |
Punjabi |
Writer Name |
Baljit Singh Khalsa |
Reviews
There are no reviews yet.